ਮੁੜ ਆ ਲਾਮਾਂ ਤੋਂ...
ਜਸਬੀਰ ਕੇਸਰ ਹੈ ਦੇਸ਼-ਭਗਤੀ ਤਬਾਹੀ ਮਨੁੱਖਤਾ ਦੀ, ਐਲਾਨੇ ਜੰਗ ਹੈ ਕੋਮਲ ਸ਼ਬਦ ‘ਵਤਨ ਮੇਰਾ’। ਮਰਹੂਮ ਪੰਜਾਬੀ ਕਵੀ ਬਾਵਾ ਬਲਵੰਤ ਦੀਆਂ ਇਹ ਸਤਰਾਂ ਕੱਟੜ ਦੇਸ਼-ਭਗਤੀ ਅਤੇ ਅੰਨ੍ਹੀ ਵਤਨਪ੍ਰਸਤੀ ਦੇ ਆਮ ਮਨੁੱਖਤਾ ਲਈ ਨਿਕਲਦੇ ਤਬਾਹਕੁੰਨ
Source: punjabitribuneonline.com