ਕਿਸਾਨ ਸੰਸਦ: ਜ਼ਰੂਰੀ ਵਸਤਾਂ (ਸੋਧ) ਐਕਟ ਵਿੱਚ ਸੋਧਾਂ ਖਪਤਕਾਰ ਵਿਰੋਧੀ ਕਰਾਰ
ਅਪਡੇਟ ਦਾ ਸਮਾਂ : 150 ਜੰਤਰ ਮੰਤਰ ’ਤੇ ਕਿਸਾਨ ਸੰਸਦ ਵਿੱਚ ਹੱਥ ਖੜ੍ਹੇ ਕਰਕੇ ਮਤਿਆਂ ਨੂੰ ਪ੍ਰਵਾਨਗੀ ਦਿੰਦੇ ਹੋਏ ਕਿਸਾਨ । -ਫੋਟੋ:ਮੁਕੇਸ਼ ਅਗਰਵਾਲ ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 27 ਜੁਲਾਈ ਕਿਸਾਨ ਸੰਸਦ ਦੇ ਚੌਥੇ ਦਿਨ ਜ਼ਰੂਰੀ ਵਸਤਾਂ ਸੋਧ ਐਕਟ 2020 ’ਤੇ ਮਹਿਲਾ ਕਿਸਾਨ ਸੰਸਦ ਵੱਲੋਂ ਜਾਰੀ ...