ਸਪਰੂ ਹਾਊਸ ਤੇ ਪ੍ਰੇਮ ਜਲੰਧਰੀ
ਰਵੀ ਤਨੇਜਾ ਰਵੀ ਤਨੇਜਾ ਇਤਿਹਾਸਕ ਤੌਰ ’ਤੇ ਇਸ ਸੱਚਾਈ ਨੂੰ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਆਜ਼ਾਦੀ ਤੋਂ ਬਾਅਦ ਪੇਸ਼ੇਵਰ ਰੰਗਮੰਚ ਦੀ ਸ਼ੁਰੂਆਤ ਦਿੱਲੀ ਵਿਚ ਹੋਈ। ਇਸ ਦੀ ਨੀਂਹ ਲਾਹੌਰ ਤੋਂ ਦਿੱਲੀ ਆਏ ਗੁਰਦਿਆਲ ਸਿੰਘ ਖੋਸਲਾ ਨੇ ਰੱਖੀ। ਸੰਤਾਲੀ ਦੀ ਵੰਡ ਨੇ ਸਿਆਸੀ ਤੇ...
Source: punjabitribuneonline.com