ਹੱਡੀਂ ਰਚਿਆ ਅਖ਼ਬਾਰ
ਜਸਵੀਰ ਸਮਰ ਸਾਲ 2001 ਅਜੇ ਚੜ੍ਹਿਆ ਹੀ ਸੀ ਕਿ ਨਿਊਜ਼ ਰੂਮ ਦੇ ਨੋਟਿਸ ਬੋਰਡ ’ਤੇ ਨਵੇਂ ਸਾਲ ਦੀਆਂ ਵਧਾਈਆਂ ਦਾ ਇਕ ਪੁਰਜ਼ਾ ਆਣ ਚਿਪਕਿਆ। ਆਏ ਸਾਲ ਵਧਾਈਆਂ ਵਾਲਾ ਮਸਲਾ ਰੁਟੀਨ ਜਿਹੀ ਕਾਰਵਾਈ ਹੀ ਤਾਂ ਹੁੰਦੀ ਹੈ ਪਰ ਚਿਪਕੇ ਪੁਰਜ਼ੇ ਉਤੇ ਲਿਖੀਆਂ ਦੋ ਸਤਰਾਂ ਸਦਾ ਸਦਾ ਲਈ ਜ਼ਿਹਨ ਅੰਦਰ ਉੱਤਰ ਗਈਆਂ: ‘à...
Source: punjabitribuneonline.com