Vimarsana
Biggest News Aggregation in the World

Guru Temple News Today : Breaking News, Live Updates & Top Stories | Vimarsana

Stay updated with breaking news from Guru Temple. Get real-time updates on events, politics, business, and more. Visit us for reliable news and exclusive interviews.

Top News In Guru Temple Today - Breaking & Trending Today

ਦਿੱਲੀ ਤੋਂ ਪੈਂਗੌਂਗ ਝੀਲ ਤੱਕ - Vimarsana News

ਦਿੱਲੀ ਤੋਂ ਪੈਂਗੌਂਗ ਝੀਲ ਤੱਕ

ਬਲਜਿੰਦਰ ਨਸਰਾਲੀ* ਦਿੱਲੀਓਂ ਉੱਡਿਆ ਹਵਾਈ ਜਹਾਜ਼ ਪਲਾਂ ਵਿੱਚ ਹੀ ਹਰਿਆਣੇ ਦੇ ਆਸਮਾਨ ਉੱਤੇ ਪਹੁੰਚ ਗਿਆ ਸੀ। ਜਲਦੀ ਹੀ ਉਸ ਨੇ ਆਪਣਾ ਮੂੰਹ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵੱਲ ਕਰ ਲਿਆ। ਅੰਬਾਲੇ ਨੂੰ ਸੱਜੇ ਪਾਸੇ ਤੇ ਜਲੰਧਰ ਨੂੰ ਖ

ਸੁਖਦੇਵ ਮਾਦਪੁਰੀ ਦੀਆਂ ਲੋਕ ਖੇਡਾਂ - Vimarsana News

ਸੁਖਦੇਵ ਮਾਦਪੁਰੀ ਦੀਆਂ ਲੋਕ ਖੇਡਾਂ

ਅਪਡੇਟ ਦਾ ਸਮਾਂ : 130 ਪ੍ਰਿੰ. ਸਰਵਣ ਸਿੰਘ ਸੁਖਦੇਵ ਮਾਦਪੁਰੀ ਨੇ ਪੰਜਾਬ ਦੀ ਲੋਕਧਾਰਾ ’ਤੇ ਦਰਜਨ ਤੋਂ ਵੱਧ ਕਿਤਾਬਾਂ ਲਿਖ ਕੇ ਸੰਸਥਾ ਜਿੰਨਾ ਕੰਮ ਕੀਤਾ। ਉਹ ਬਹੁਪੱਖੀ ਸਾਹਿਤਕਾਰ ਸੀ। ਕਵੀ ਸੀ, ਕਹਾਣੀਕਾਰ ਸੀ, ਵਾਰਤਕਕਾਰ ਸੀ, ਸੰਪਾਦਕ ਸੀ, ਅਨੁਵਾਦਕ ਸੀ, ਖੋਜਾਰਥੀ ਸੀ ਅਤੇ ਬੜਾ ਸਨਿਮਰ ਤੇ ਮà...

ਉਡਣੇ ਮਿਲਖਾ ਸਿੰਘ ਦੀ ਹੱਡਬੀਤੀ - Vimarsana News

ਉਡਣੇ ਮਿਲਖਾ ਸਿੰਘ ਦੀ ਹੱਡਬੀਤੀ

ਅਪਡੇਟ ਦਾ ਸਮਾਂ : 130 ਪ੍ਰਿੰ. ਸਰਵਣ ਸਿੰਘ ਮਿਲਖਾ ਸਿੰਘ ਜਿਊਂਦੇ ਜੀਅ ਮਿੱਥ ਬਣ ਗਿਆ ਸੀ। ਉਹਦਾ ਨਾਂ ਹਜ਼ਾਰਾਂ ਵਾਰ ਲਿਖਿਆ ਤੇ ਲੱਖਾਂ ਵਾਰ ਬੋਲਿਆ ਗਿਆ। ਮਿਲਖਾ ਸਿੰਘ ਤੇ ਉਹਦੀਆਂ ਦੌੜਾਂ ਦੀਆਂ ਬਾਤਾਂ ‘ਇਕ ਸੀ ਰਾਜਾ ਇਕ ਸੀ ਰਾਣੀ’ ਵਾਂਗ ਲੰਮੇ ਸਮੇਂ ਤਕ ਪੈਂਦੀਆਂ ਰਹਿਣਗੀਆਂ। ਜਿਊਂਦੇ ਜੀà¨...

ਸੁੱਚਾ ਸਿੰਘ ਲੰਗਾਹ ਨੇ ਮੁੜ ਸਿੱਖ ਪੰਥ ਵਿਚ ਸ਼ਾਮਿਲ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਭਾਵੁਕ ਅਪੀਲ - Vimarsana News

ਸੁੱਚਾ ਸਿੰਘ ਲੰਗਾਹ ਨੇ ਮੁੜ ਸਿੱਖ ਪੰਥ ਵਿਚ ਸ਼ਾਮਿਲ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਭਾਵੁਕ ਅਪੀਲ

June 26, 2021 ਅੰਮ੍ਰਿਤਸਰ : ਪੰਥ ਚੋਂ ਛੇਕੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪੱਤਰਕਾਰਾਂ ਦੇ ਸਾਹਮਣੇ ਭਾਵਕ ਹੁੰਦਿਆਂ ਪੰਥ ‘ਚ ਮੁੜ ਸ਼ਾਮਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅ...

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ - Vimarsana News

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

ਅਪਡੇਟ ਦਾ ਸਮਾਂ : 90 ਬੀਬੀ ਜਗੀਰ ਕੌਰ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖ਼ਰ ਸਨਮਾਨ ਹਾਸਲ ਹੈ। ਸ਼ਹਾਦਤ ਸ਼ਬਦ ਪੜ੍ਹਦਿਆਂ, ਸੁਣਦਿਆਂ ਹੀ ਉਨ੍ਹਾਂ ਦੇ ਦਰਸ਼ਨ ਹੋ ਜਾਂਦੇ ਹਨ। ਆਪ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਲੋਕਾਈ ਦੇ ਦਰਦ ਨà©...