ਸੁਖਦੇਵ ਮਾਦਪੁਰੀ ਦੀਆਂ ਲੋਕ ਖੇਡਾਂ
ਅਪਡੇਟ ਦਾ ਸਮਾਂ : 130 ਪ੍ਰਿੰ. ਸਰਵਣ ਸਿੰਘ ਸੁਖਦੇਵ ਮਾਦਪੁਰੀ ਨੇ ਪੰਜਾਬ ਦੀ ਲੋਕਧਾਰਾ ’ਤੇ ਦਰਜਨ ਤੋਂ ਵੱਧ ਕਿਤਾਬਾਂ ਲਿਖ ਕੇ ਸੰਸਥਾ ਜਿੰਨਾ ਕੰਮ ਕੀਤਾ। ਉਹ ਬਹੁਪੱਖੀ ਸਾਹਿਤਕਾਰ ਸੀ। ਕਵੀ ਸੀ, ਕਹਾਣੀਕਾਰ ਸੀ, ਵਾਰਤਕਕਾਰ ਸੀ, ਸੰਪਾਦਕ ਸੀ, ਅਨੁਵਾਦਕ ਸੀ, ਖੋਜਾਰਥੀ ਸੀ ਅਤੇ ਬੜਾ ਸਨਿਮਰ ਤੇ ਮà...
Source: punjabitribuneonline.com