ਪ੍ਰਿੰਸ ਹੈਰੀ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਉਦਘਾਟਨ ਕਰਨ ਲਈ ਆਇਆ ਯੂਕੇ ਵਾਪਸ
June 28, 2021 ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਡਿਊਕ ਆਫ ਸੁਸੇਕਸ ਪ੍ਰਿੰਸ ਹੈਰੀ ਕੇਂਸਿੰਗਟਨ ਪੈਲੇਸ ਵਿਖੇ ਉਹਨਾਂ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ ਬੁੱਤ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਇੰਗਲੈਂਡ ਆਏ ਹਨ। ਹੈਰੀ 1 ਜੁਲਾਈ ਨੂੰ ਕੇਂਸਿੰਗਟਨ ਪੈਲੇਸ ਵਿਖੇ ਆਪਣੀ ਸਵਰਗਵਾà¨...
Source: quamiekta.com