ਉਡਣਾ ਤੈਰਾਕ ਮਾਈਕਲ ਫੈਲਪਸ
ਪ੍ਰਿੰ. ਸਰਵਣ ਸਿੰਘ ‘ਉਡਣਾ ਤੈਰਾਕ’ ਮਾਈਕਲ ਫੈਲਪਸ ਮੁੜ ਖ਼ਬਰਾਂ ’ਚ ਹੈ। 2016 ’ਚ ਉਸ ਨੇ ਵਿਆਹ ਕਰਵਾਇਆ ਤੇ ਤਿੰਨ ਬੱਚਿਆਂ ਦਾ ਬਾਪ ਹੈ। ਓਲੰਪਿਕ ਖੇਡਾਂ ਵਿਚੋਂ ਉਸ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ। ਉਹਦੀਆਂ ਤਾਰੀਆਂ ਪਾਣੀਆਂ ਨੂੰ ਅੱਗ ਲਾ ਦਿੰਦੀਆਂ ਸਨ! ਉਸ ਨੂੰ ‘ਫਲਾਈਂਗ ਫਿਸ਼’, ‘ਪਾਣੀਆਂ à¨...
Source: punjabitribuneonline.com