ਮੈਰਾਥਨ ਦੌੜਾਕ ਤੇ ਲੇਖਕ ਈਸ਼ਰ ਸਿੰਘ
ਅਪਡੇਟ ਦਾ ਸਮਾਂ : 240 ਪ੍ਰਿੰ. ਸਰਵਣ ਸਿੰਘ ਈਸ਼ਰ ਸਿੰਘ ਪੇਸ਼ੇ ਪੱਖੋਂ ਇੰਜਨੀਅਰ ਸੀ ਪਰ ਸ਼ੌਕ ਵਜੋਂ ਮੈਰਾਥਨ ਦੌੜਾਕ ਤੇ ਲੇਖਕ ਹੈ। ਬਚਪਨ ਤੇ ਜੁਆਨੀ ’ਚ ਉਸ ਨੂੰ ਖੇਡਾਂ ਖੇਡਣ ਦੇ ਮੌਕੇ ਨਹੀਂ ਸੀ ਮਿਲੇ। ਚੀਫ਼ ਇੰਜਨੀਅਰ ਵਜੋਂ ਰਿਟਾਇਰ ਹੋਣ ਪਿੱਛੋਂ 73 ਸਾਲ ਦੀ ਉਮਰ ਤੱਕ ਸੈਰ ਤੋਂ ਇਲਾਵਾ ਕੋਈ ਕਸਰà¨...