ਭਾਰਤ ਨੇ ਕੰਧਾਰ ਤੋਂ ਦੂਤਾਵਾਸ ਦਾ ਅਮਲਾ ਵਾਪਸ ਸੱਦਿਆ
ਅਪਡੇਟ ਦਾ ਸਮਾਂ : 230 ਅਫ਼ਗਾਨਿਸਤਾਨ ਦੇ ਤੱਖੜ ਸੂਬੇ ਦੇ ਬਾਹਰਵਾਰ ਗਸ਼ਤ ਕਰਦੇ ਹੋਏ ਹਥਿਆਰਬੰਦ ਅਫ਼ਗਾਨ ਅਤਿਵਾਦੀ। -ਫੋਟੋ: ਰਾਇਟਰਜ਼ ਮੁੱਖ ਅੰਸ਼ ਅਫ਼ਗਾਨਿਸਤਾਨ ਦੇ ਸ਼ਹਿਰ ਨੇੜਲੇ ਇਲਾਕਿਆਂ ’ਤੇ ਤਾਲਿਬਾਨ ਨੇ ਪਕੜ ਬਣਾਈ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਆਰਜ਼ੀ ਤੌਰ ’ਤੇ ਲਿਆ ਗਿਆ ਫ਼ੈਸਲਾ...