ਪੰਜਾਬ ਤੋਂ ਗ਼ੁਲਾਮ ਬਣਾਏ ਗਏ ਲੋਕਾਂ ਦੀ ਕਹਾਣੀ
ਮਜੀਦ ਸ਼ੇਖ ਆਮ ਕਰਕੇ ਗ਼ੁਲਾਮੀ ਨੂੰ ਅਫ਼ਰੀਕਨ ਮੂਲ ਦੇ ਲੋਕਾਂ ਦੀ ਯੂਰੋਪ ਅਤੇ ਅਮਰੀਕਾ ਦੇ ਗੋਰੇ ਲੋਕਾਂ ਦੁਆਰਾ ਮਾਲਕੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਸੰਸਾਰ ਦੇ ਵੱਖ ਵੱਖ ਖਿੱਤਿਆਂ ਨੇ ਗ਼ੁਲਾਮੀ ਦੇ ਕਈ ਮੰਜ਼ਰ ਦੇਖੇ ਹਨ। ਉਦਾਹਰਣ ਵਜੋਂ, 1212-13 ਵਿਚ ਫਰਾਂਸ ਤੇ ਜਰਮਨੀ ’ਚੋਂ ਲਗਭਗ 30,000 ਬà©...
Source: punjabitribuneonline.com