ਯਾਦ ਰਹਿਣਗੀਆਂ ਟੋਕੀਓ ਦੀਆਂ ਓਲੰਪਿਕ ਖੇਡਾਂ
ਪ੍ਰਿੰ. ਸਰਵਣ ਸਿੰਘ ਲੇਖਾ-ਜੋਖਾ ਨਹੀਓਂ ਭੁੱਲਣੀਆਂ ਉਹ ਜਲ ਪਰੀਆਂ ਜਿਨ੍ਹਾਂ ਟੋਕੀਓ ਦੇ ਤੈਰਨ ਤਲਾਵਾਂ (ਸਵਿਮਿੰਗ ਪੂਲਜ਼) ’ਚ ਤਰੰਗਾਂ ਛੇੜੀ ਰੱਖੀਆਂ। ਉਨ੍ਹਾਂ ਦੀਆਂ ਤੇਜ਼ਤਰਾਰ ਤਾਰੀਆਂ ਜਿਵੇਂ ਸੁਨਹਿਰੀ ਮੱਛੀਆਂ ਹੋਣ। ਤੈਰਾਕਾਂ ਦੇ ਸੁਡੌਲ
Source: punjabitribuneonline.com